MP Simranjit Singh Mann ਦਾ Twitter Account ਹੋਇਆ ਬੰਦ, Amritpal ਬਾਰੇ ਕਹੀ ਸੀ ਇਹ ਗੱਲ | OneIndia Punjabi

2023-03-20 0

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ 'ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ । ਹਾਲਾਂਕਿ ਕਿਹਾ ਜਾ ਰਿਹਾ ਸਿਮਰਨਜੀਤ ਮਾਨ ਦੇ ਅਕਾਊਂਟ ਨੂੰ ਕੁੱਝ ਸਮੇਂ ਲਈ ਹੀ ਬੰਦ ਕੀਤਾ ਗਿਆ ਹੈ | ਦਰਅਸਲ ਦੇਖਿਆ ਜਾਂਦਾ ਹੈ ਕਿ ਅਕਸਰ ਹੀ ਟਵਿਟਰ, ਸਮਾਜ 'ਚ ਭੜਕਾਊ ਭਾਸ਼ਣ ਤੇ ਗੈਰ-ਕੰਨੂਨੀ ਗਤੀਵਿਧੀਆਂ ਨੂੰ ਸ਼ੇਅਰ ਕਰਨ ਵਾਲੇ ਅਕਾਊਂਟਜ਼ ਨੂੰ ਕੁੱਝ ਸਮੇਂ ਲਈ ਬੰਦ ਕਰ ਦਿੰਦਾ ਹੈ ਤੇ MP ਸਿਮਰਨਜੀਤ ਸਿੰਘ ਮਾਨ ਦਾ ਅਕਾਊਂਟ ਵੀ ਬੰਦ ਕਰ ਦਿੱਤਾ ਗਿਆ ਹੈ |
.
MP Simranjit Singh Mann's Twitter account has been closed, he said this about Amritpal Singh.
.
.
.
#simranjitsinghmann #punjabnews #amritpalsingh